¡Sorpréndeme!

ਅਧਿਕਾਰੀ ਨਹੀਂ ਬਣਾ ਰਹੇ ਸੀ ਸਰਟੀਫ਼ਿਕੇਟ, ਮੰਤਰੀ ਨੂੰ ਚੜ ਗਿਆ ਗੁੱਸਾ, ਲਗਾ ਦਿੱਤੀ ਕਲਾਸ |OneIndia Punjabi

2023-06-16 0 Dailymotion

ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਖਤਰਾਏ ਖੁਰਦ ਦੀ ਡਿਸਪੈਂਸਰੀ ਵਿਧਵਾ ਔਰਤ ਨੂੰ ਪਤੀ ਦੇ ਮੌਤ ਦਾ ਸਰਟੀਫ਼ਿਕੇਟ ਦਿਵਾਉਣ ਲਈ ਖ਼ੁਦ ਉੱਥੇ ਪਹੁੰਚਿਆ ਗਿਆ | ਦਰਅਸਲ ਔਰਤ ਵਲੋਂ ਪਿੱਛਲੇ ਕਈ ਦਿਨਾਂ ਤੋਂ ਆਪਣੇ ਪਤੀ ਦੀ ਮੌਤ ਦੇ ਸਰਟੀਫ਼ਿਕੇਟ ਬਣਾਉਣ ਲਈ ਦਫਤਰ ਦੇ ਚੱਕਰ ਕੱਟੇ ਜਾ ਰਹੇ ਸਨ ਪਰ ਅਧਿਕਾਰੀਆਂ ਵਲੋਂ ਉਸਦਾ ਕੰਮ ਨਹੀਂ ਕੀਤਾ ਜਾ ਰਿਹਾ | ਜਿਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਔਰਤ ਦੀ ਮੱਦਦ ਕਰਨ ਲਈ ਖ਼ੁਦ ਡਿਸਪੈਂਸਰੀ ਜਾ ਕੇ ਉਸਨੂੰ ਸਰਟੀਫ਼ਿਕੇਟ ਮੁਹਾਈਆਂ ਕਰਵਾਇਆ ਗਿਆ | ਇੰਨਾ ਹੀ ਨਹੀਂ ਮੰਤਰੀ ਵਲੋਂ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਗਈ |
.
Officials were not making certificates, the minister got angry, imposed a class.
.
.
.
#kuldeepdhaliwal #aapgovernment #punjabnews